ਜਗਰਾਉਂ ਵਿਚ ਦੋ ਪੁਲਸ ਕਰਮਚਾਰੀਆਂ ਨੂੰ ਮਾਰਨ ਵਾਲੇ ਗੈਂਗਸਟਰਾਂ ਉਪਰ 19 ਲੱਖ ਰੁਪਏ ਦਾ ਇਨਾਮ

ਪਿਛਲੇ ਦਿਨੀਂ ਜਗਰਾਉਂ ਵਿੱਚ ਦੋ ਏ ਐੱਸ ਆਈ ਦੀ ਹੱਤਿਆ ਕਰਨ ਵਾਲੇ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਦੇ ਖਿਲਾਫ ਪੁਲੀਸ ਵੱਲੋਂ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੇ ਗਏ ਹਨ।ਪੁਲਸ ਨੇ ਜੈਪਾਲ ਭੁੱਲਰ ਅਤੇ ਉਸਦੇ ਸਾਥੀਆਂ ਨੂੰ ਫੜਨ ਦੇ ਲਈ ਥਾਂ ਥਾਂ ਨਾਕਾਬੰਦੀ ਕਰ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪੁਲਸ ਦੁਆਰਾ ਹੁਣ ਇਨ੍ਹਾਂ ਚਾਰ ਗੈਂਗਸਟਰਾਂ ਦੀ ਜਾਣਕਾਰੀ […]

Continue Reading

ਪਿੰਡ ਦੇ ਬੰਦਿਆਂ ਨੇ ਕਸੂਤਾ ਫਸਾਇਆ ਪਟਵਾਰੀ,ਦੇਸੀ ਜਿਹੇ ਸਮਝ ਕੇ ਕਰਵਾ ਰਿਹਾ ਸੀ ਪੁੱਠੇ ਕੰਮ

ਸੰਗਰੂਰ ਦੇ ਹਲਕਾ ਸੁਨਾਮ ਵਿੱਚ ਪੈਂਦੇ ਪਿੰਡ ਗੋਬਿੰਦਗਡ਼੍ਹ ਜੇਜੀਆਂ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਇਕ ਪਟਵਾਰੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਡੀਡੀਪੀਓ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਦੋਨਾਂ ਨੂੰ ਰਿਸ਼ਵਤ ਲੈਂਦਿਆਂ ਹੋਇਆ ਫੜਿਆ ਗਿਆ ਹੈ ਜਾਣਕਾਰੀ ਮੁਤਾਬਕ ਗੋਬਿੰਦਗਡ਼੍ਹ ਜੇਜੀਆਂ ਪਿੰਡ ਵਿੱਚ ਇੱਕ ਪੰਚਾਇਤੀ ਛੱਪੜ ਸੀ ਜਿਸ […]

Continue Reading

ਮਾਪਿਆਂ ਨੇ ਠੁਕਰਾਈ ਕੋਰੋਨਾ ਪੀੜਤ ਨੌਜਵਾਨ ਧੀ,ਏ ਐਸ ਆਈ ਬਣ ਕੇ ਆਇਆ ਭਰਾ

ਇਸ ਕੋਰੋਨਾ ਕਾਲ ਵਿੱਚ ਖ਼ੂਨ ਦੇ ਰਿਸ਼ਤੇ ਵੀ ਫਿੱਕੇ ਪੈਂਦੇ ਨਜ਼ਰ ਆ ਰਹੇ ਹਨ ,ਕਿਉਂਕਿ ਜਦੋਂ ਕਿਸੇ ਵੀ ਵਿਅਕਤੀ ਨੂੰ ਕੋਰੋਨਾ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਹੀ ਉਸ ਤੋਂ ਦੂਰ ਹੋਣ ਲੱਗ ਜਾਂਦੇ ਹਨ ।ਜਿੱਥੇ ਉਸ ਵਿਅਕਤੀ ਨੂੰ ਆਪਣੇ ਪਰਿਵਾਰ ਦੇ ਹੌਂਸਲੇ ਦੀ ਜ਼ਰੂਰਤ ਹੁੰਦੀ ਹੈ ਉਥੇ ਉਸ ਕੋਲ ਕੋਈ ਨਹੀਂ ਖੜ੍ਹਦਾ ਇੱਥੇ […]

Continue Reading

ਚੰਡੀਗਡ਼੍ਹ ਵਿੱਚ ਖੁੱਲ੍ਹਿਆ ਲਗਜ਼ਰੀ ਕੋਰੋਨਾ ਸੈਟਰ,ਸਹੂਲਤਾਂ ਵੇਖ ਹੋ ਜਾਓਗੇ ਹੈਰਾਨ

ਇਸ ਕੋਰੋਨਾ ਕਾਲ ਵਿੱਚ ਬਹੁਤ ਸਾਰੇ ਸਮਾਜ ਸੇਵੀ ਅੱਗੇ ਆਏ, ਜੋ ਕਿ ਮਰੀਜ਼ਾਂ ਦੀ ਸਹਾਇਤਾ ਕਰਦੇ ਨਜ਼ਰ ਆਏ ।ਇਸ ਤੋਂ ਇਲਾਵਾ ਆਕਸੀਜਨ ਦੀ ਕਮੀ ਹੋਣ ਤੇ ਬਹੁਤ ਸਾਰੇ ਸਮਾਜ ਸੇਵੀਆਂ ਵੱਲੋਂ ਆਕਸੀਜਨ ਸਿਲੰਡਰਾਂ ਦੇ ਲੰਗਰ ਵੀ ਲਗਾਏ ਗਏ ।ਹੁਣ ਇਸੇ ਤਰ੍ਹਾਂ ਚੰਡੀਗੜ੍ਹ ਵਿਚ ਇਕ ਭਵਨ ਨੂੰ ਕਵਿਡ ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ […]

Continue Reading

ਜੇਕਰ ਤੁਸੀਂ ਜਾ ਰਹੇ ਹੋ ਘਰ ਤੋਂ ਬਾਹਰ ਤਾਂ ਇਹ ਵੀਡਿਓ ਜ਼ਰੂਰ ਵੇਖੋ

ਪੰਜਾਬ ਵਿੱਚ ਬਹੁਤ ਥਾਵਾਂ ਤੇ ਪੰਜਾਬ ਪੁਲੀਸ ਵੱਲੋਂ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ। ਇਸੇ ਤਰ੍ਹਾਂ ਪੰਜਾਬ ਚ ਬਣੇ ਪਾਰਕਾਂ ਵਿਚ ਵੀ ਲੋਕ ਸੈਰ ਕਰਨ ਲਈ ਆਉਂਦੇ ਹਨ ਜਿੱਥੇ ਕਿ ਉਹ ਮਾਸਕ ਨਹੀਂ ਲਗਾ ਕੇ ਆਉਂਦੇ। ਪਰ ਹੁਣ ਪੰਜਾਬ ਪੁਲਿਸ ਵੱਲੋਂ ਉੱਥੇ ਸਖ਼ਤਾਈ ਕੀਤੀ ਜਾ ਰਹੀ ਹੈ ਤਾਂ ਜੋ ਲੋਕ […]

Continue Reading

ਸੰਗਰੂਰ ਚ ਭਾਜਪਾ ਲੀਡਰ ਦੀ ਹੋਈ ਕੁੱਟਮਾਰ,ਲਵਾਉਣ ਗਿਆ ਸੀ ਕੋਰੋਨਾ ਵੈਕਸੀਨ

ਕੋਰੂਨਾ ਸਾਡੇ ਦੇਸ਼ ਦੇ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ।ਇਸ ਤੋਂ ਬਚਣ ਦੇ ਲਈ ਲੋਕਾਂ ਵੱਲੋਂ ਵੈਕਸੀਨੇਸ਼ਨ ਵੀ ਕਰਵਾਈ ਜਾ ਰਹੀ ਹੈ।ਕੋਰੂਨਾ ਦੇ ਸ਼ੁਰੂ ਹੋਣ ਵਿਚ ਜਿਥੇ ਲੋਕ ਵੈਕਸੀਨੇਸ਼ਨ ਦਾ ਮਜ਼ਾਕ ਬਣਾ ਰਹੇ ਸਨ ਉਥੇ ਹੀ ਹੁਣ ਜਦੋਂ ਇਹ ਬਿਮਾਰੀ ਬਹੁਤ ਜ਼ਿਆਦਾ ਵਧ ਚੁੱਕੀ ਹੈ।ਤਾਂ ਲੋਕਾਂ ਵੱਲੋਂ ਇਸ ਦੀ ਘਾਟ ਹੋਣ ਉੱਪਰ ਸਵਾਲ ਚੁੱਕੇ […]

Continue Reading

ਇਕੱਲੀ ਬੇਬੇ ਨੇ ਵਾਪਸ ਮੋੜ ਦਿੱਤੀ ਸਾਰੀ ਪੁਲੀਸ,ਡਾਂਗ ਲੈ ਕੇ ਹੋ ਗਈ ਸਾਹਮਣੇ

ਜਿੱਥੇ ਕਿ ਕਿਸਾਨ ਇੱਕ ਪਾਸੇ ਦਿੱਲੀ ਦੀਅਾਂ ਸਰਹੱਦਾਂ ਉਤੇ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਹਨ।ਦੂਜੇ ਪਾਸੇ ਹਰਿਆਣਵੀ ਲੋਕ ਮੰਗਾਂ ਨੂੰ ਪੂਰਾ ਕਰਵਾਉਣ ਲਈ ਹਰਿਆਣਾ ਸਰਕਾਰ ਉੱਤੇ ਦਬਾਅ ਬਣਾ ਰਹੇ ਹਨ ।ਇਸ ਲਈ ਹਰਿਆਣਾ ਦੇ ਲੋਕਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ […]

Continue Reading

ਲੁਧਿਆਣਾ ਦੀ ਜੇਲ੍ਹ ਵਿਚ ਕੈਦੀਆਂ ਵੱਲੋਂ ਹੁੱਕਾ ਅਤੇ ਸ਼ਰਾਬ ਪੀਣ ਦੀ ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਕਿ ਲੁਧਿਆਣਾ ਦੀ ਸੈਂਟਰਲ ਜੇਲ੍ਹ ਦਾ ਦੱਸਿਆ ਜਾ ਰਿਹਾ ਹੈ, ਇਸ ਵੀਡੀਓ ਵਿੱਚ ਜੇਲ੍ਹ ਦੇ ਕੁਝ ਕੈਦੀ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜੇਲ੍ਹ ਵਿੱਚ ਸ਼ਰਾਬ ਦੀ ਪਾਰਟੀ ਵੀ ਚੱਲ ਰਹੀ ਹੈ । ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ […]

Continue Reading

ਹਰਿਆਣੇ ਵਾਲੇ ਨਵਦੀਪ ਨੇ ਕਰ ਦਿੱਤਾ ਵੱਡਾ ਐਲਾਨ ,ਕਿਹਾ ਹਰ ਇੱਕ ਲਾਠੀ ਦਾ ਲਿਆ ਜਾਵੇਗਾ ਬਦਲਾ

ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਇਸੇ ਦੌਰਾਨ ਕੱਲ੍ਹ ਹਰਿਆਣਾ ਤੇ ਹਿਸਾਰ ਵਿਚ ਕਿਸਾਨਾਂ ਦਾ ਭਾਰੀ ਇਕੱਠ ਸੀ ।ਉੱਥੇ ਹੀ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤੀ ਗਈ , ਆਸੂ ਗੈਸ ਦੇ ਗੋਲੇ ਛੱਡੇ ਗਏ ।ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਇਸ ਲਾਠੀਚਾਰਜ ਦੌਰਾਨ ਜ਼ਖ਼ਮੀ ਵੀ ਹੋ ਗਏ ।ਜਿਸ ਤੋਂ ਬਾਅਦ ਕਿਸਾਨਾਂ ਵਿਚ ਇਸ ਘਟਨਾ ਨੂੰ […]

Continue Reading