ਕਿਸਾਨ ਅੰਦੋਲਨ ਚਲਦਾਂ ਨੂੰ ਬਹੁਤ ਸਮਾਂ ਬੀਤ ਚੁੱਕਿਆ ਹੈ । ਬਹੁਤ ਸਾਰੇ ਵੱਡੇ ਚਿਹਰੇ ਇਸ ਦੀਆਂ ਸਟੇਜਾਂ ਉਪਰ ਆ ਕੇ ਆਪਣੇ ਆਪਣੇ ਤਜਰਬੇ ਸਾਂਝੇ ਕਰਦੇ ਹਨ ।ਇਸ ਨਾਲ ਹੀ ਇੱਥੇ ਬੋਲਦੇ ਹੋਏ ਰਾਜੇਵਾਲ ਸਾਹਮਣੇ ਦੱਸਿਆ ਕਿ ਇਹ ਅੰਦੋਲਨ ਹੁਣ ਜਿੱਤ ਵੱਲ ਵਧ ਰਿਹਾ ਹੈ ।
ਇਸ ਅੰਦੋਲਨ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਹਰਾ ਨਹੀਂ ਸਕਦੀ ।ਕਿਉਂਕਿ ਜਿਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਸਰਕਾਰਾਂ ਵੱਲੋਂ ਨਸ਼ਈ ਕਹਿ ਕੇ ਭੰਡਿਆ ਜਾਂਦਾ ਸੀ ।ਉਹ ਨੌਜਵਾਨ ਹੁਣ ਬਜ਼ੁਰਗਾਂ ਦੇ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਹਨ ਅਤੇ ਕਿਸੇ ਵੀ ਹੱਦ ਤੱਕ ਆਪਣੀ ਸ਼ਹੀਦੀ ਦੇਣ ਨੂੰ ਤਿਆਰ ਹਨ ।
ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੇ ਆਪਣੇ ਸਾਰੇ ਹੱਥਕੰਡੇ ਅਪਣਾ ਲਏ ਹਨ ।ਉਨ੍ਹਾਂ ਕੋਲ ਹੁਣ ਕੁਝ ਵੀ ਅਜ਼ਮਾਉਣ ਦੇ ਲਈ ਬਾਕੀ ਨਹੀਂ ਬਚਿਆ ।ਉਨ੍ਹਾਂ ਨੇ ਕਿਹਾ ਕਿ ਸਾਨੂੰ ਫੰਡਿੰਗ ਹੁੰਦੀ ਹੈ ਛੰਦ ਤੇ ਉੱਪਰ ਪ੍ਰਮਾਤਮਾ ਦੀ ਮਿਹਰ ਹੈ ਸਰ ਨੂੰ ਪਹਿਲ ਦੇਣ ਵਾਲੇ ਬਹੁਤ ਦਾਨੀ ਸੱਜਣ ਬੈਠੇ ਹਨ ।ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਹੀ ਇਸ ਅੰਦੋਲਨ ਆਪਣੀਆਂ ਨਜ਼ਰਾਂ ਟਿਕਾਈ ਬੈਠੀ ਹੈ ਕਿਉਂਕਿ ਇਸ ਅੰਦੋਲਨ ਨੇ ਦੁਨੀਆਂ ਉੱਪਰ ਆਪਣੀਆਂ ਨਵੀਆਂ ਹੀ ਪੈੜਾਂ ਪਾਈਆਂ ਹਨ ।
ਸਾਰੇ ਲੋਕਾਂ ਨੂੰ ਇਸ ਦੀ ਜਿੱਤ ਦਾ ਇੰਤਜ਼ਾਰ ਹੈ ।ਕਿਉਂਕਿ ਸਾਰੇ ਲੋਕ ਹੀ ਦੇਖਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਸਰਕਾਰ ਲੋਕਾਂ ਦੇ ਅੱਗੇ ਗੋਡੇ ਟੇਕਦੀ ਹੈ ।ਉਨ੍ਹਾਂ ਨੇ ਕਿਹਾ ਕਿ ਆਈਟੀ ਸੈੱਲ ਮੋਦੀ ਦਾ ਬਣਾਇਆ ਹੋਇਆ ਹੈ ਬਹੁਤੀ ਨੇ ਪਹਿਲਾਂ ਲੋਕਾਂ ਕੋਲੋਂ ਬਹੁਤ ਰੁਪਿਆ ਇਕੱਠਾ ਕਰਦਾ ਹੈ ਜੋ ਕਿ ਇਸ ਤਰ੍ਹਾਂ ਉਹ ਆਪਣੀ ਵਕਾਲਤ ਸ਼ਾਹ ਸੋਪਰ ਖ਼ਰਾਬ ਕਰ ਰਿਹਾ ਹੈ ।