ਮਾਸ਼ੂਕ ਸੀ ਬਿਮਾਰ ,ਪ੍ਰੇਮੀ ਨੂੰ ਖੁਸ਼ ਕਰਨ ਲਈ ਮਸ਼ੂਕ ਨੇ ਕਰ ਦਿੱਤਾ ਇਹ ਵੱਡਾ ਕਾਂਡ

Uncategorized

ਸਮਰਾਲਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਕਿ ਇਕ ਲੜਕੀ ਨਾਲ ਬਲਾਤਕਾਰ ਦੀ ਘਟਨਾ ਹੋਈ ਹੈ। ਜਿਸ ਤੋਂ ਬਾਅਦ ਕੇ ਸਮਰਾਲਾ ਥਾਣੇ ਦੇ ਸਾਹਮਣੇ ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ ਹੈ ।ਜਾਣਕਾਰੀ ਮੁਤਾਬਕ ਇਸ ਲੜਕੀ ਨੂੰਹ ਸਮਰਾਲਾ ਦੀ ਰਹਿਣ ਵਾਲੀ ਇਕ ਹੋਰ ਲੜਕੀ ਨੇ ਆਪਣੇ ਘਰ ਵਿੱਚੋਂ ਕੰਮ ਕਰਵਾਉਣ ਲਈ ਰੱਖਿਆ ਸੀ। ਪਰ ਉਸ ਲੜਕੀ ਨੇ ਇਸ ਲੜਕੀ ਦਾ ਆਪਣੇ ਘਰ ਵਿਚ ਬੈਠੇ ਇਕ ਵਿਅਕਤੀ ਤੋਂ ਬ-ਲਾ-ਤ-ਕਾ-ਰ ਕਰਵਾ ਦਿੱਤਾ । ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਇਸ ਲੜਕੀ ਦਾ ਬਲਾਤਕਾਰ ਕੀਤਾ ਉਹ ਦੂਸਰੀ ਲੜਕੀ ਦਾ ਦੋਸਤ ਸੀ ।

ਜਿਸ ਤੋਂ ਬਾਅਦ ਕਿ ਇਹ ਮਾਮਲਾ ਪੁਲੀਸ ਕੋਲ ਵੀ ਪਹੁੰਚਿਆ ਪਰ ਪੁਲੀਸ ਦੁਬਾਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਕੇ ਕੁਝ ਜਥੇਬੰਦੀਆਂ ਨੇ ਪੁਲੀਸ ਉੱਤੇ ਦਬਾਅ ਬਣਾਇਆ ਤਾਂ ਜੋ ਇਸ ਮਾਮਲੇ ਵਿਚ ਇਨਸਾਫ ਹੋ ਸਕੇ । ਇੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲੀਸ ਉੱਤੇ ਦਬਾਅ ਬਣਾ ਕੇ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਵਾਈ ਹੈ ਕਿਉਂਕਿ ਚੌਵੀ ਘੰਟਿਆਂ ਦੇ ਅੰਦਰ ਅੰਦਰ ਬ-ਲਾ-ਤ-ਕਾ-ਰ ਨਾਲ ਪੀੜਤ ਲੜਕੀ ਦਾ ਡਾਕਟਰੀ ਚੈੱਕਅੱਪ ਹੋ ਜਾਣਾ ਚਾਹੀਦਾ ਹੈ।

ਪਰ ਪੁਲਸ ਪ੍ਰਸ਼ਾਸਨ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਜਦੋਂ ਉਨ੍ਹਾਂ ਨੇ ਦਬਾਅ ਬਣਾਇਆ ਉਸ ਤੋਂ ਬਾਅਦ ਹੀ ਲੜਕੀ ਦਾ ਚੈੱਕਅੱਪ ਹੋਇਆ ਬਿਆਨ ਲਏ ਗਏ। ਪਰ ਅਜੇ ਤੱਕ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਵਲੋਂ ਪੀਡ਼ਤ ਪਰਿਵਾਰ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਨਾਲ ਸਮਝੌਤਾ ਕਰ ਲੈਣ। ਸੋ ਇਸ ਤੋਂ ਪ੍ਰੇਸ਼ਾਨ ਹੋ ਕੇ ਪੀਡ਼ਤ ਪਰਿਵਾਰ ਅਤੇ

ਉਨ੍ਹਾਂ ਦੇ ਹਮਾਇਤੀ ਲੋਕਾਂ ਨੇ ਲੁਧਿਆਣਾ ਚੰਡੀਗੜ੍ਹ ਹਾਈਵੇਅ ਨੂੰ ਜਾਮ ਕੀਤਾ। ਜਿਸ ਤੋਂ ਬਾਅਦ ਕੇ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਧਰਨਾ ਲਗਾਤਾਰ ਕਾਫ਼ੀ ਦਿਨਾਂ ਤੋਂ ਚੱਲ ਰਿਹਾ ਹੈ ।

Leave a Reply

Your email address will not be published. Required fields are marked *