ਲਹਿੰਬਰ ਹੁਸੈਨਪੁਰੀ ਦੀ ਪਤਨੀ ਦਾ ਆਰੋਪ ਲਾਉਣ ਤੋਂ ਬਾਅਦ ਪਹਿਲਾ ਇੰਟਰਵਿਊ

Uncategorized

ਪੰਜਾਬ ਦੇ ਮਸ਼ਹੂਰ ਗਾਇਕ ਲਹਿੰਬਰ ਹੁਸੈਨਪੁਰੀ ਉੱਪਰ ਉਨ੍ਹਾਂ ਦੇ ਹੀ ਪਰਿਵਾਰ ਵੱਲੋਂ ਬੱਚਿਆਂ ਅਤੇ ਪਤਨੀ ਨੂੰ ਕੁੱ-ਟ-ਣ ਦੇ ਆਰੋਪ ਲੱਗੇ ਹਨ।ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ ਤਾਂ ਉਸ ਤੋਂ ਤੀਜੇ ਦਿਨ ਹੀ ਲਹਿੰਬਰ ਹੁਸੈਨਪੁਰੀ ਨੇ ਉਨ੍ਹਾਂ ਨੂੰ ਕੁੱ-ਟ-ਣਾ ਮਾ-ਰ-ਨਾ ਸ਼ੁਰੂ ਕਰ ਦਿੱਤਾ ਸੀ।ਪਰ ਉਹ ਆਪਣੀ ਮਾਂ ਦੇ ਕਹਿਣ ਤੇ ਇਹ ਸਭ ਕੁਝ ਬਰਦਾਸ਼ਤ ਕਰਦੀ ਰਹੀ ਕਿਉਂਕਿ ਉਨ੍ਹਾਂ ਦੀ ਮਾਂ ਦਾ ਕਹਿਣਾ ਸੀ ਕਿ ਹਰ ਪਰਿਵਾਰ ਦੇ ਵਿੱਚ ਅਜਿਹੀਆਂ ਗੱਲਾਂ ਹੁੰਦੀਆਂ ਹਨ ਅਤੇ ਸਮੇਂ ਦੇ ਨਾਲ ਨਾਲ ਇਹ ਕਲਾ ਠੀਕ ਹੋ ਜਾਣਗੀਆਂ।ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਬੇਟੀ ਹੋਈ ਤਾਂ ਉਨ੍ਹਾਂ ਨੂੰ ਉਮੀਦ ਸੀ ਕਿ ਲਹਿੰਬਰ ਹੁਸੈਨਪੁਰੀ ਵੱਲੋਂ ਉਨ੍ਹਾਂ ਨੂੰ ਕੁੱ-ਟ-ਣਾ ਮਾ-ਰ-ਨਾ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਉਸ ਨੂੰ ਇਹ ਅਹਿਸਾਸ ਹੋ ਜਾਵੇਗਾ

ਕਿ ਇਹ ਵੀ ਕਿਸੇ ਦੀ ਧੀ ਹੈ ਇਸ ਲਈ ਇਸਨੂੰ ਨਹੀਂ ਮਾਰਨਾ ਚਾਹੀਦਾ।ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਲਹਿੰਬਰ ਹੁਸੈਨਪੁਰੀ ਉਹਨਾਂ ਦੇ ਉਪਰ ਸ਼ੱਕ ਕਰਦਾ ਹੈ ਕਿ ਉਹ ਕਿਸੇ ਹੋਰ ਨਾਲ ਗੱਲ ਤਨ ਪਰ ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੇ ਲਹਿੰਬਰ ਹੁਸੈਨਪੁਰੀ ਨੂੰ ਦੂਜੀਆਂ ਔਰਤਾਂ ਦੇ ਨਾਲ ਆਪਣੇ ਅੱਖੀਂ ਦੇਖਿਆ।ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਲੈਂਬਰ ਹੁਸੈਨਪੁਰੀ ਤੇ ਹੋਰ ਬਹੁਤ ਸਾਰੀਆਂ ਔਰਤਾਂ ਦੇ ਨਾਲ ਨਾਜਾਇਜ਼ ਸੰਬੰਧ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਹਿੰਮਤ ਬਣੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੁਸੀਂ ਹੋਰ ਬਰਦਾਸ਼ਤ ਨਹੀਂ ਕਰਨਾ

ਅਤੇ ਹੁਣ ਉਹ ਲਹਿੰਬਰ ਹੁਸੈਨਪੁਰੀ ਨੂੰ ਸਬਕ ਸਿਖਾ ਕੇ ਹੀ ਰਹਿਣਗੇ।ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕ ਲੁਧਿਆਣੇ ਤੋਂ ਕੋਈ ਸਿੰਗਰ ਹੈ ਜਿਸ ਨਾਲ ਉਸਦਾ ਰਿਲੇਸ਼ਨ ਹੈ ਅਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਉਸਦੇ ਨਾਲ ਹੀ ਰਹਿਣਾ ਹੈ।ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਪਹਿਲੀ ਪਤਨੀ ਨੂੰ ਵੀ ਇਹ ਮਿਲਦੇ ਹਨ ਕਿਉਂਕਿ ਇਨ੍ਹਾਂ ਦੀ ਪਹਿਲੀ ਪਤਨੀ ਤੋਂ ਇੰਨਣ ਇੱਕ ਬੇਟੀ ਹੈ।ਲੇਬਰ ਹੁਸ਼ਿਆਰਪੁਰ ਦੀ ਪਤਨੀ ਦਾ ਕਹਿਣਾ ਹੈ ਕਿ ਇਹ ਪਹਿਲੀ ਪਤੀ ਨੂੰ ਵੀ ਇਹ ਕੁੱਟਦੇ ਮਾਰਦੇ ਸਨ ਜਿਸ ਕਰਕੇ ਇਨ੍ਹਾਂ ਦਾ ਉਸਦੇ ਨਾਲ ਤਲਾਕ ਹੋ ਗਿਆ ਸੀ।ਉਨ੍ਹਾਂ ਦੀ ਪਤਨੀ ਦਾ ਕਹਿੰਦਾ ਹੈ ਕਹਿਣਾ ਹੈ ਕਿ ਵਿਆਹ ਤੋਂ ਤੀਜੇ ਦਿਨ ਹੀ ਕਿਸੇ ਲੜਕੀ ਨੇ ਇਨ੍ਹਾਂ ਦੇ ਉੱਪਰ ਕੇਸ ਕਰਦਾ ਸੀ ਕਿਉਂਕਿ ਇਸਦੇ ਉਸਦੇ ਨਾਲ ਰਿਲੇਸ਼ਨ ਸਨ। ਉਨ੍ਹਾਂ ਦੀ ਪਤਨੀ ਦਾ ਕਹਿਣਾ ਹੈ ਕਿ ਇਸ ਨੇ ਹੋਰ ਬਹੁਤ ਸਾਰੀਆਂ ਲੜਕੀਆਂ ਨੂੰ ਪੈਸੇ ਦੇ ਕੇ ਉਨ੍ਹਾਂ ਤੋਂ ਪਿੱਛਾ ਛੁਡਾਇਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਲਹਿੰਬਰ ਹੁਸੈਨਪੁਰੀ ਉੱਪਰ ਲੱਗੇ ਇਹ ਅਰੂਪ ਸੱਚ ਸਾਬਤ ਹੁੰਦੇ ਹਨ।

ਜਾਂ ਫਿਰ ਉਨ੍ਹਾਂ ਦੀ ਪਤਨੀ ਵੱਲੋਂ ਉਨ੍ਹਾਂ ਤੇ ਉੱਪਰ ਝੂਠੇ ਆਰੋਪ ਲਗਾਏ ਜਾ ਰਹੇ ਹਨ।ਪਰ ਜੇਕਰ ਇਹ ਅਰੂਪ ਸੱਚ ਸਾਬਤ ਹੁੰਦੇ ਹਨ ਤਾਂ ਲਹਿੰਬਰ ਹੁਸੈਨਪੁਰੀ ਦਾ ਗਾਇਕੀ ਕਰੀਅਰ ਅਤੇ ਉਨ੍ਹਾਂ ਦੀ ਜੋ ਵੀ ਪੰਜਾਬ ਦੇ ਵਿੱਚ ਅਤੇ ਬਾਹਰ ਪਛਾਣੇ ਸਭ ਖਤਮ ਹੋ ਜਾਵੇਗੀ।

Leave a Reply

Your email address will not be published. Required fields are marked *