ਪੈਸਿਆਂ ਖ਼ਾਤਰ ਮੁੰਡਿਆਂ ਨੇ ਕਰ ਦਿੱਤਾ ਵੱਡਾ ਕਾਂਡ,ਉਧਾਰ ਪੈਸੇ ਲੈਣ ਦੇਣ ਵਾਲਿਆਂ ਲਈ ਇਕ ਬਹੁਤ ਮਾੜੀ ਖ਼ਬਰ ਵੇਖੋ ਪੂਰੀ ਵੀਡੀਓ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਅਤੇ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਆਖ਼ਿਰ ਪੁਲੀਸ ਵਾਲੇ ਗੰਦਗੀ ਦੇ ਢੇਰ ਵਿੱਚ ਆਖਿਰ ਕੀ ਕਰ ਰਹੇ ਹਨ ਤਾਂ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪੁਲੀਸ ਨੇ ਗੰਦਗੀ ਦੇ ਵਿੱਚੋਂ ਕੁਝ ਅਜਿਹੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ ਜਿਸ ਨੂੰ ਸੁਣਨ ਤੋਂ ਬਾਅਦ ਅਤੇ ਦੇਖਣ ਤੋਂ ਬਾਅਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਰੇਲਵੇ ਤੋਂ ਰਿਟਾਇਰ ਜਗੀਰ ਸਿੰਘ ਵੱਲੋਂ ਵਿਆਹ ਦੇ ਪੈਸੇ ਲੈਣ ਦੇਣ ਦਾ ਕੰਮ ਕੀਤਾ ਜਾ ਰਿਹਾ ਸੀ

ਇਸੇ ਦੌਰਾਨ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਗੀਰ ਸਿੰਘ ਨੇ ਜਦੋਂ ਮਾਹਲ ਵਾਸੀ ਸੁਖਵਿੰਦਰ ਸਿੰਘ ਨੂੰ ਵੀਹ ਹਜ਼ਾਰ ਰੁਪਏ ਦਿੱਤੇ ਗਏ ਪਰ ਜਦੋਂ ਦੋਹਾਂ ਵੱਲੋਂ ਨੀਅਤ ਬਦਲ ਦਿੱਤੀ ਗਈ ਉਨ੍ਹਾਂ ਨੇ ਅਜਿਹਾ ਕਾਂ ਡ ਕਰ ਦਿੱਤਾ ਜੋ ਕਿ ਗੰ ਦੇ ਨਾਲੇ ਦੇ ਵਿਚ ਆ ਕੇ ਮੁੱਕਿਆ ਜਿਸ ਵਿਅਕਤੀ ਨੂੰ ਜਗੀਰ ਸਿੰਘ ਨੇ ਪੈਸੇ ਦਿੱਤੇ ਸੀ ਉਸ ਕੋਲੋਂ ਪੈਸੇ ਲੈਣ ਜਾਂਦਾ ਹੈ ਪਰ ਵਾਪਸ ਨਹੀਂ ਆਉਂਦਾ ਜਦੋਂ ਘਰ ਦੇ ਪੁਲੀਸ ਕੋਲ ਜਾਂਦੇ ਹਨ ਤਾਂ ਉਹ ਸਾਰੀ ਗੱਲਬਾਤ ਆਦਿ ਹਨ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਨੂੰ ਦਿਆਂਗੇ ਮਿਲਦਿਆਂ ਇੱਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ

ਨੋਟ: ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਤੁਹਾਨੂੰ ਇਹ ਖ਼ਬਰ ਕਿਸ ਤਰਾਂ ਦੀ ਲੱਗੀ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ

Leave a Reply

Your email address will not be published. Required fields are marked *